Gurbani Quotes

Top #30 Gurbani Quotes, Status, Shayari, Poetry & Thoughts

Hello friend’s aaj Hum aapko is post mai Share karne wale hai. Best Gurbani Quotes collection.

Es post ke andr apko Gurbani Quotes. milgi. Jise aap apne Friends ya aur kisi ke sath share kar sakte hai. aapko hamari ye Gurbani Quotes ka collection kaisi lagi aap mughe jarur bataye niche comment section diya huaa hai. aap comment kar ke apna filling share kr sakte hai.

Gurbani Quotes
Gurbani Quotes

ਮਨ ਨੀਵਾ ਮੱਤ ਉੱਚੀ ਰੱਖੀ ਮਾਲਕਾ ਹਰ ਘਰ ਵਿਚ ਸੁੱਖ ਰੱਖੀ ਮਾਲਕਾ।

ਅਣਜਾਣ

ਉਹਨੀਂ ਤਾਕਤ ਕਿਸੇ ਵਿੱਚ ਨਹੀਂ ਜਿੰਨੀ ਤਾਕਤ ਸੱਚੇ ਮਨ ਤੋਂ
ਵਾਹਿਗੁਰੂ ਅੱਗੇ ਕਿਤੀ ਹੋਈ ਅਰਦਾਸ ਵਿੱਚ ਹੈ।

ਅਣਜਾਣ

ਪਰਮਾਤਮਾ ਦੀ ਚੱਕੀ ਚਲਦੀ ਬਹੁਤ ਹੋਲੀ ਪਰ ਪੀਸਦੀ ਬਹੁਤ ਬਾਰੀਕ

ਅਣਜਾਣ

ੴ ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ ਤੇਰੇ ਆਸਰੇ ਖੁਆਬ ਵੱਡੇ ਦੇਖੀ ਬੈਠੇ ਆ।

ਅਣਜਾਣ

ਸਤਿਨਾਮ ਸਤਿਨਾਮ ਕਹਿ ਓ ਬੰਦੇਆ

ਅਣਜਾਣ

ਨਾਨਕ ਨੀਵਾ ਜੋ ਚਲ ਲਾਗੇ ਨਾ ਤਾਤੀ ਵਾਓ

ਅਣਜਾਣ

ੴ ਜਦੋਂ ਤੋਂ ਤੇਰੀ ਮੇਰੇ ਤੇ ਨਜਰ ਹੋ ਗਈ ਸਾਰੇ ਜਮਾਨੇ ਨੂੰ ਖਬਰ ਹੋ ਗਈ।
ਆਇਆ ਸੀ ਤੇਰੇ ਦਰ ਤੇ ਭਿਆਰੀ ਬਣ ਕੇ ਤੇ ਅੱਜ ਸ਼ਹਿਨਸ਼ਾਹਾਂ ਵਰਗੀ ਕਦਰ ਹੋ ਗਈ।

ਅਣਜਾਣ

ੴੴ ਧੀਆ ਬਚਾਓ, ਰੁੱਖ ਲਗਾਉ, ਪਾਣੀ ਬਚਾਓ, ਵਹਿਮ ਭਰਮ ਘਟਾਓ , ੴੴ

ਅਣਜਾਣ

ਚਿੰਤਾਂ ਸਮੇਂ, ਹਰ ਦੁਖ ਸੁਖ ਵਿੱਚ ਇੱਧਰ ਉੱਧਰ ਜਾਣ ਦੀ ਬਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੂਰਨ ਭਰੋਸਾ ਰੱਖਣਾ ਚਾਹੀਆਂ ਹੈ। ਕਿਉਂਕਿ ਉਸ ਤੋਂ ਉੱਪਰ ਕੋਈ ਨਹੀਂ

ਅਣਜਾਣ

ੴ ਮੇਰੀ ਮਿਹਨਤ ਜਾਰੀ ਏ ਇਹ ਤੇਰੀ ਰਹਿਮਤ ਸਾਰੀ ਏ।

ਅਣਜਾਣ

Best Gurbani Quotes Inspirational Words

Gurbani Quotes
Gurbani Quotes

ੴੴ ਹਮ ਨਹੀਂ ਚੰਗੇ ਬੁਰਾ ਨਹੀ ਕੋਈ ੴੴ

ਅਣਜਾਣ

ਬੱਦਲਾਂ ਦੇ ਬਰਸਣ ਨਾਲ ਚਿੜੀਆਂ ਆਪਣਾ ਰਸਤਾ ਬਦਲ ਲੈਂਦੀਆਂ, ਬਾਜ ਤਾਂ ਤੂਫਾਨਾਂ ਵਿਚ ਵੀ ਇਕੱਲੇ ਉੱਡਣ ਦਾ ਹੌਸਲੇ ਰੱਖਦੇ

ਅਣਜਾਣ

ਕੰਧ ਚੀਨ ਦੀ ਆਖਦੇ ਬਹੁਤ ਵੱਡੀ, ਜੋ ਚੰਦ ਤੋਂ ਖੜ ਕੇ ਵੀ ਦਿਸ ਜਾਂਦੀ ,
ਪਰ ਇਸ ਤੋਂ ਮਹਾਨ ਕੰਧ ਸਰਹੰਦ ਵਾਲੀ, ਜਿਸਨੂੰ ਦੇਖ ਕੇ ਹਰ ਅੱਖ ਰਿਸ ਜਾਂਦੀ।
ਵਾਹਿਗੁਰੂ ਜੀ।

ਅਣਜਾਣ

ਬਚ ਕੇ ਰਹਿਣਾ ਵਹਿਮਾਂ ਭਰਮਾਂ ਤੋਂ ਕਹਿੰਦੇ ਕੁਝ ਨਹੀਂ
ਮਿਲਦਾ ਬਿਨਾ ਕਰਮਾਂ ਤੋਂ। ਵਾਹਿਗੁਰੂ ਜੀ।

ਅਣਜਾਣ

ਲੱਗਣ ਨਾ ਦੇਵੀ ਤੱਤੀ ਵਾ ਮਾਲਕਾ ਬੜੇ ਓਖੇ ਨੇ ਜ਼ਿੰਦਗੀ ਦੇ ਰਾਹ ਮਾਲਕਾ

ਅਣਜਾਣ

ਚਿੰਤਾ ਨਾ ਕਰਿਆ ਕਰੋ ,ਕਿਉਂਕਿ ਜਿਸ ਨੇ ਤੁਹਾਨੂੰ ਧਰਤੀ ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ।

ਅਣਜਾਣ

ਟਾਇਮ ਚੰਗਾ ਹੋਵੇ ਚਾਹੇ ਮਾੜਾ ਹੋਵੇ, ਉਹ ਬੰਦੇ ਤੇ ਆਉਂਦਾ ਜ਼ਰੂਰ ਏ ਰੋਟੀ ਸੁੱਕੀ ਹੋਵੇ ਚਾਹੇ ਪਨੀਰ ਨਾਲ ਹੋਵੇ ਵਾਹਿਗੁਰੂ ਖਵਾਉਦਾ ਜ਼ਰੂਰ ਏ।

ਅਣਜਾਣ

ਸਿਮਰਨ ਕਰੋ, ਕਰਮ ਕਰੋ ਨੇਕ ਨੇੜੇ ਨਾ ਆਵੇ ਕਲਯੁੱਗ ਦਾ ਸੇਕ।

ਅਣਜਾਣ

ਵਾਹਿਗੁਰੂ ਤੇਰੇ ਦਰ ਬਾਜੋਂ ਦਾਤਾ ਹੋਰ ਕਿਤੇ ਜਾਵਾਂ ਨਾ

ਅਣਜਾਣ

ਸੱਚੇ ਪਾਤਸ਼ਾਹ ਮਿਹਰ ਰੱਖੀ ਸਭ ਤੇ।

ਅਣਜਾਣ

Gurbani Quotes in Punjabi for WhatsApp

Gurbani Quotes
Gurbani Quotes

ਤੇਰੀ ਰਹਿਮਤ ਦਾ ਮੈ ਦਾਤਾ ਕਿਦਾ ਕਰਜ਼ ਉਤਾਰਾ

ਅਣਜਾਣ

ਨਾ ਕੋਈ ਆਪਣਾ, ਨਾ ਕੋਈ ਗੈਰ, ਸਭ ਦਾ ਭਲਾ ਸਭ ਦੀ ਖੈਰ

ਅਣਜਾਣ

ੴੴ ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ ੴੴ

ਅਣਜਾਣ

ਐਨਾ ਵਿਸ਼ਵਾਸ ਭਰੀਂ ਪੈਰ ਥਿੜਕਾਵ ਨਾਂ ਵਾਹਿਗੁਰੂ ਜੀ।

ਅਣਜਾਣ

ਮਨ ਦੀ ਸੰਤੁਸ਼ਟੀ ਲਈ ਚੰਗੇ ਕਰਮ ਕਰਦੇ ਰਹੋ, ਲੋਕ ਤਾਰੀਫ ਕਰਨ ਜਾਂ ਨਾ ਕਰਨ ਪਰਮਾਤਮਾ ਤਾਂ ਦੇਖ ਰਿਹਾ ਹੈ।

ਅਣਜਾਣ

ਕਹੁ ਨਾਨਕ ਜਾ ਕੇ ਨਿਰਮਲ ਭਾਗ ॥ ਹਰਿ ਚਰਨੀ ਤਾ ਕਾ ਮਨੁ ਲਾਗ ॥ ਗੁਰਪੁਰਬ ਦੀ ਲਖ ਲਖ ਵਧਾਈ ਹੋਵੇ

ਅਣਜਾਣ

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ ਗੁਰਪੁਰਬ ਦੀ ਲਖ ਲਖ ਵਧਾਈ ਹੋਵੇ॥

ਅਣਜਾਣ

ਨਾਨਕ ਨਾਮ ਚੜ੍ਹਦੀ ਕਲਾਂ , ਤੇਰੇ ਭਾਣੇ ਸਰਬਤ ਦਾ ਭਲਾ..॥ਗੁਰਪੁਰਬ ਦੀ ਲਖ ਲਖ ਵਧਾਈ ਹੋਵੇ

ਅਣਜਾਣ

ਜਿਸਦੀ ਮਰਜੀ ਤੋ ਬਿਨਾ ਨੀ ਹਿੱਲਦਾ ਪੱਤਾ,ਉਹ ਸਤਿਗੁਰੂ ਮੇਰਾ ਸਬ ਤੋ ਸੱਚਾ॥ ਗੁਰਪੁਰਬ ਦੀ ਲਖ ਲਖ ਵਧਾਈ ਹੋਵੇ

ਅਣਜਾਣ

ਉੜਦੀ ਰੁੜਦੀ ਧੂੜ ਹਾਂ, ਮੈਂ ਕਿਸੇ ਰਾਹ ਪੁਰਾਣੇ ਦੀ , ਰੱਖ ਲਈ ਲਾਜ ਮਾਲਿਕਾ ਇਸ ਬੰਦੇ ਨਿਮਾਣੇ ਦੀ॥

ਅਣਜਾਣ

Best Quote Share Gurbani Quotes

Related Posts

Leave a Reply

Your email address will not be published. Required fields are marked *